Breaking News

ਪੰਜਾਬ ਸਰਕਾਰ ਵੱਲੋਂ ਨਿਕੰਮੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ

  • ਪੱਤਰ ਜਾਰੀ ਕਰਕੇ ਦਫਤਰਾਂ ਤੋਂ ਮੰਗੀ ਸੂਚੀ

ਚੰਡੀਗੜ੍ਹ. 

  • ਪੰਜਾਬ ਸਰਕਾਰ ਵੱਲੋਂ ਨਿਕੰਮੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਛਾਂਟੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਜਲ ਸਰੋਤ ਵਿਭਾਗ ਵੱਲੋਂ ਅਜਿਹੇ ਕਰਮਚਾਰੀਆਂ ਦੀ ਸੂਚੀ ਮੰਗੀ ਗਈ ਹੈ।

Leave a Reply

Your email address will not be published. Required fields are marked *